Breaking News
Home / Uncategorized / ਦਿੱਲੀ ਜਾਣ ਬਾਰੇ ਲੱਖਾ ਸਿਧਾਣਾ ਨੇ ਖੁਦ ਕੀਤਾ ਵੱਡਾ ਐਲਾਨ ਤੇ ਇਸ ਦਿਨ ਜਾਵੇਗਾ ਦਿੱਲੀ !

ਦਿੱਲੀ ਜਾਣ ਬਾਰੇ ਲੱਖਾ ਸਿਧਾਣਾ ਨੇ ਖੁਦ ਕੀਤਾ ਵੱਡਾ ਐਲਾਨ ਤੇ ਇਸ ਦਿਨ ਜਾਵੇਗਾ ਦਿੱਲੀ !

ਕਿਸਾਨ ਆਪਣੇ ਹੱਕ ਲੈਣ ਲਈ ਦਿੱਲੀ ਵਿੱਚ ਡਟੇ ਹੋਏ ਹਨ। ਉਹ ਸਰਕਾਰ ਕੋਲ ਆਪਣਾ ਹੱਕ ਮੰਗ ਰਹੇ ਹਨ। ਪਰ ਸਰਕਾਰ ਪਾਸ ਕੀਤੇ ਕਾਲੇ ਕਾਨੂੰਨਾਂ ਵਿੱਚ ਸੋਧ ਕਰਨ ਬਾਰੇ ਕਿਸਾਨਾਂ ਨੂੰ ਕਹਿ ਰਹੀ ਹੈ ਜੋ ਕਿਸਾਨਾਂ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ।ਕਿਸਾਨ ਸਰਕਾਰਾਂ ਤੋਂ ਅੱਕੇ ਪਏ ਹਨ

ਉਨ੍ਹਾਂ ਨੇ ਬਹੁਤ ਲੰਬੇ ਸਮੇਂ ਤੋਂ ਸਰਕਾਰ ਦੇ ਵਿਰੁੱਧ ਆਪਣੇ ਹੱਕ ਲੈਣ ਵਾਸਤੇ ਧਰਨਾ ਲਾਇਆ ਹੋਇਆ ਹੈ ਪਰ ਫਿਰ ਵੀ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ।ਸਰਕਾਰ ਕਿਸਾਨਾਂ ਨੂੰ ਦਿੱਲੀ ਵਿੱਚੋਂ ਬਾਹਰ ਕਰਨ ਵਾਸਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ

ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੁੰਦੀਆਂ ਜਾ ਰਹੀਆਂ ਹਨ ਹੁਣ ਸਾਰੇ ਲੋਕ ਇਕੱਠੇ ਹਨ। ਕਿਸਾਨਾਂ ਨੇ ਕਿਹਾ ਹੈ ਕਿ ਜਿੰਨਾ ਚਿਰ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹ ਆਪਣੇ ਘਰਾਂ ਨੂੰ ਵਾਪਸ ਨਹੀਂ ਜਾਣਗੇ। ਜਿੰਨਾ ਮਰਜ਼ੀ ਸਮਾਂ ਦਿੱਲੀ ਵਿਚ ਲੱਗ ਜਾਵੇ। ਸਾਰਿਆਂ ਦੇ ਹੌਸਲੇ ਬੁਲੰਦ ਹਨ।

26 ਘਟਨਾ ਮਾਮਲੇ ਚ ਲੱਖਾ ਸਿਧਾਣਾ ਨੂੰ ਦਿੱ-ਲੀ ਪੁਲੀ-ਸ ਵੱਲੋਂ ਵਾ-ਰੰਟ ਵੀ ਜਾਰੀ ਕੀ-ਤੀ ਲੱਖਾ ਸਿਧਾਣਾ ਉੱ-ਪਰ ਇੱਕ ਲੱ-ਖ ਰੁਪ-ਏ ਦਾ ਇਨਾ-ਮ ਵੀ ਰੱਖਿ-ਆ ਗਿਆ।ਜਿਸ ਤੋਂ ਬਾਅਦ ਲੱਖਾ ਸਿਧਾ-ਣਾ ਵੱਲੋਂ ਹਾਲਾਂਕਿ ਮਹਿ-ਰਾ-ਜ ਵਿੱਚ ਵੱਡੇ ਪੱਧਰ ਤੇ ਰੈਲੀ ਕੀਤੀ ਗਈ ਹੈ।

ਪਰ ਉਸ ਤੋਂ ਬਾਅਦ ਲੱਖਾ ਸਿਧਾ-ਣਾ ਲਗਾ-ਤਾਰ ਅੰ-ਡ-ਰ ਗਰਾ-ਊਂ-ਡ ਚ ਚੱਲ ਰਿਹਾ ਹੈ। ਪਰ ਉੱਥੇ ਹੀ ਹੁਣ ਇਸ ਵੇਲੇ ਦੀ ਵੱਡੀ ਖ਼-ਬਰ ਸਾਹ-ਮਣੇ ਆਈ ਕਿ ਲੱਖਾ ਸਿਧਾ-ਣਾ ਮੁੜ ਤੋਂ ਦਿੱਲੀ ਮੋਰਚੇ ਚ ਲੱਖਾ ਸਿਧਾਣਾ ਦਿੱਲੀ ਮੋਰਚੇ ਤੇ ਕਦੋਂ ਜਾਵੇਗਾ।

ਇਹ ਵੀ ਤਾਂ ਸੀ ਪਰ ਇਸ ਤੋਂ ਪਹਿਲਾਂ ਜਾਣਕਾਰੀ ਦੇ ਦੇਈਏ ਕਿ ਦਿੱਲੀ ਪੁਲੀਸ ਵੱਲੋਂ ਲੱਖਾ ਸਿਧਾਣਾ ਨੂੰ ਲਾ-ਲ ਕਿ-ਲਾ ਘਟ-ਨਾ ਮਾਮ-ਲੇ ਚ ਮੁ-ਲ-ਜ਼ਮ ਐਲਾ-ਨਣ ਤੋਂ ਬਾਅਦ ਜਥੇਬੰਦੀ ਨੇ ਲੱਖਾ ਸਿਧਾ-ਣਾ ਨੂੰ ਗ-ਦਾ-ਰ ਐਲਾ-ਨਿਆ ਸੀ।

ਪਰ ਉਹ ਸੀ ਹੁਣ ਪਿਛਲੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਲੱ-ਖਾਂ ਸਿਧਾ-ਣਾ ਨੂੰ ਨਾਲ ਲੈ ਕੇ ਚੱ-ਲਣ ਦਾ ਫ਼ੈਸ-ਲਾ ਲਿਆ ਗਿਆ ਹੈ। ਇੱਥੋਂ ਤੱਕ ਕਿ ਲੱਖਾ ਸ-ਧਾਣਾ ਨੂੰ ਕਿਸਾਨ ਇਕ ਤਾਂ ਮੋਰਚੇ ਦੀ ਸਟੇ-ਜ ਤੋਂ ਬੋਲਣ ਦੀ ਆਗਿ-ਆ ਦਿੱਤੀ ਜਾ ਚੁੱਕੀ ਹੈ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਹੁਣੇ-ਹੁਣੇ ਏਥੇ ਵਿਆਹਾਂ ਨੂੰ ਲੈ ਕੇ ਪ੍ਰਸ਼ਾਸ਼ਨ ਨੇ ਇਸ ਚੀਜ਼ ਤੇ ਲਗਾ ਦਿੱਤੀ ਰੋਕ !

ਹਿੰਦੂ ਭਾਈਚਾਰੇ ਵਿਚ ਲੰਬੇ ਵਕਫ਼ੇ ਮਗਰੋਂ ਵਿਆਹਾਂ ਦਾ ਮੁਹੱਰਤ ਦਾ ਸੋਮਵਾਰ ਤੋਂ ਸ਼ੁਰੂ ਹੋਣ ਜਾ …

Leave a Reply

Your email address will not be published. Required fields are marked *