Home / Uncategorized / ਰੇਲਵੇ ਵਿਭਾਗ ਚ’ ਸਿਰਫ਼ ਏਨੇ ਪੜਿਆਂ ਲਈ ਨਿਕਲੀਆਂ ਸਰਕਾਰੀ ਨੌਕਰੀਆ ਤੇ ਇਸ ਤਰਾਂ ਕਰੋ ਅਪਲਾਈ !

ਰੇਲਵੇ ਵਿਭਾਗ ਚ’ ਸਿਰਫ਼ ਏਨੇ ਪੜਿਆਂ ਲਈ ਨਿਕਲੀਆਂ ਸਰਕਾਰੀ ਨੌਕਰੀਆ ਤੇ ਇਸ ਤਰਾਂ ਕਰੋ ਅਪਲਾਈ !

ਰੇਲਵੇ ‘ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ।

ਨਾਰਥ ਸੈਂਟਰਲ ਰੇਲਵੇ (ਉੱਤਰ ਮੱਧ ਰੇਲਵੇ) ਨੇ ਵੱਖ-ਵੱਖ ਅਹੁਦਿਆਂ ‘ਤੇ ਭਰਤੀਆਂ ਕੱਢੀਆਂ ਹਨ।

ਆਖ਼ਰੀ ਤਾਰੀਖ – ਇਛੁੱਕ ਉਮੀਦਵਾਰ 16 ਅਪ੍ਰੈਲ 2021 ਤੱਕ ਅਪਲਾਈ ਕਰ ਸਕਦੇ ਹਨ।

ਅਹੁਦੇ – ਫਿਟਰ ਲਈ 286 ਅਹੁਦਿਆਂ ‘ਤੇ ਭਰਤੀਆਂ ਨਿਕਲੀਆਂ ਹਨ। ਇਸ ਤੋਂ ਬਾਅਦ ਇਲੈਕਟ੍ਰੀਸ਼ੀਅਨ ਦੇ 88 ਅਹੁਦੇ, ਮੈਕੇਨਿਕ ਡੀਜ਼ਲ ਲਈ 84 ਅਹੁਦੇ ਅਤੇ ਵੈਲਡਰ ਗੈਸ ਅਤੇ ਇਲੈਕਟ੍ਰਿਕ ਅਤੇ ਕਾਰਪੇਂਟਰ ਦੇ 11-11 ਅਹੁਦਿਆਂ ‘ਤੇ ਭਰਤੀਆਂ ਹੋਣੀਆਂ ਹਨ।

ਯੋਗਤਾ – ਉਮੀਦਵਾਰ ਨੂੰ 10ਵੀਂ ਜਮਾਤ ਪਾਸ ਹੋਣਾ ਜ਼ਰੂਰੀ ਹੈ। ਉਸ ਕੋਲ 10ਵੀਂ ‘ਚ 50 ਫੀਸਦੀ ਅੰਕ ਹੋਣਾ ਵੀ ਜ਼ਰੂਰੀ ਹੈ।

ਇਸ ਦੇ ਨਾਲ ਸੰਬੰਧਤ ਟਰੇਡ ਤੋਂ ਉਮੀਦਵਾਰ ਆਈ.ਟੀ.ਆਈ. ਹੋਣਾ ਚਾਹੀਦਾ।

ਉਮਰ – ਉਮੀਦਵਾਰ ਦੀ ਘੱਟੋ-ਘੱਟ ਉਮਰ 15 ਸਾਲ ਹੋਣੀ ਚਾਹੀਦੀ ਹੈ। ਉੱਥੇ ਹੀ 24 ਸਾਲ ਤੋਂ ਵੱਧ ਦੇ ਉਮੀਦਵਾਰ ਅਪਲਾਈ ਨਹੀਂ ਕਰ ਸਕਣਗੇ।

ਰਾਖਵਾਂਕਰਨ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਯਮ ਅਨੁਸਾਰ ਉਮਰ ਦੀ ਹੱਦ ‘ਚ ਛੋਟ ਮਿਲੇਗੀ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੰਜਾਬ ਚ ਕੋਰੋਨਾ ਕਰਕੇ ਲਗੇ ਲਾਕ ਡਾਊਨ ਵਿਚਕਾਰ ਹੁਣੇ-ਹੁਣੇ ਸਿਹਤ ਮੰਤਰੀ ਵੱਲੋਂ ਆਈ ਇਹ ਵੱਡੀ ਚੰਗੀ ਖਬਰ !

ਪੰਜਾਬ ਅੰਦਰ ਲਗਾਤਾਰ ਕਰੋਨਾ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਜਿਸ ਨੂੰ ਦੇਖਦੇ …

Leave a Reply

Your email address will not be published. Required fields are marked *